Critics Page
An Immeasurable Melody
An Immeasurable Melody
Wait for me
WeighIT for Me WeighIT for Me
Wait for me.
WAIT FOR Me.
From where we stood
It had fallen upside down.
How long had we been falling?
Dispossessed nomads.
that yearned no possession in the first place.
Ain’t that a trip?
A sovereign embodiment turned separatist by design of the state and its affairs
All those names we could call upon, our very own people’s names. G o n e.
There were traces,
but no evidence.
Word was that they’d pick us up, charge us three times, each with a different name and then
torture, extort, mutilate and burn the body.
Fake Encounters of the Third Kind. A state sanctioned plan to massacre the mystics now that they
had mobilized.
Municipal garbage trucks and dead-end river beds all stunk the same,
In an attempt to hide all evidence, bodies tend to rot differently, they seem to know when they’ve
been made part of s o m e unnatural cycle.
The vultures and hoes whose appetite knew no limit had even reached beyond their own
metabolic grievances. Police reports have a funny way of leaving out such details as “the
cremations had run out of wood to burn the dead.”
However the disorder of cultural amnesia is not something Mother nature suffers from,
nor does she forget,
Neither do her *students.
*Sikhs (/siːk/ or /sɪk/; Punjabi: ਸਿੱਖ, sikkh, [sɪkkʰ]) are people associated with Sikhi, a monotheistic religion that 'student'
originated in the 15th century in the Punjab region of the Indian subcontinent, based on the revelation of
Guru Nanak.[30] The term Sikh has its origin in the word śiṣya (शिष्य), meaning 'disciple' or
Nor is she the type to take orders from any mere mortal man,
and she wasn’t going to start now,
Neither are her *students.
*Sikhs (/siːk/ or /sɪk/; Punjabi: ਸਿੱਖ, sikkh, [sɪkkʰ]) are people associated with Sikhi, a monotheistic religion that 'student'
originated in the 15th century in the Punjab region of the Indian subcontinent, based on the revelation of
Guru Nanak.[30] The term Sikh has its origin in the word śiṣya (शिष्य), meaning 'disciple' or
we wrote to her,
about her,
through her.
Sri Guru Gobind Singh Ji evidenced this in his writing.
Not only our Mamta (maternal love)
Not only our Namta (humility)
Not only our Kavita (poetry)
Our primal humanity, our inner most Raag (melody)
so treasured in the Granth.
A R h y t h m born universal of the P a n t h.
A conduction that we know took place only when SHE caressed us.
…Touched Us. Our swords grew as an accompaniment to her glance.
A master class in choreography, all her sons & daughters, children of the drumline.
In sensing how senseless a pursuit of any one single answer may Be,
let us not waste our dance together with such questions as we move closer
to the inexhaustible mystery that is We.
Our intellects sharpened by her. AGAIN
N O W.
Undoing the false translations that we find all around us these days, these clerics knew
nothing of the original love---------------letters we penned to ourselves
We are here, N O W reading those letters ALOUD…
by way of sculpture, form , laughter and study.
A Song,
A Chant,
A Melody,
An Immeasurable Melody.
Wait for me.
Wait for me.
Please.
Please.
Wait for me and I’ll wait for YOU.
ਮੇਰਾ ਇੰਤਜ਼ਾਰ ਕਰ।
ਮੇਰੇ ਲਈ ਇਸਦਾ ਨਾਪ ਕਰ, ਮੇਰੇ ਲਈ ਇਸਦਾ ਨਾਪ ਕਰ।
ਮੇਰਾ ਇੰਤਜ਼ਾਰ ਕਰ।
ਮੇਰੇ ਲਈ ਇੰਤਜ਼ਾਰ ਕਰ।
ਜਿਥੋਂ ਅਸੀਂ ਖਲੋਤੇ ਸਾਂ
ਇਹ ਸਿਰ ਭਾਰ ਡਿੱਗੀ
ਕਿੰਨਾ ਚਿਰ ਡਿਗਦੇ ਰਹੇ
ਅਸੀਂ ਬੇਦਖ਼ਲ ਟਪਰੀ ਵਾਸ
ਜਿਨ੍ਹਾਂ ਕਦੀ ਆਪਣੇ ਲਈ ਲੋਚਿਆ ਕੁਝ ਨਾ।
ਕੇਹਾ ਸਫਰ ਸੀ ਇਹ?
ਇੱਕ ਸੁਤੰਤਰ ਨਿਜ਼ਾਮ ਨੂੰ ਵੱਖਵਾਦੀ ਬਣਾਇਆ ਹਕੂਮਤ ਦੇ ਢੰਗਾਂ ਨੇ
ਉਹ ਸਭ ਜਿਨ੍ਹਾਂ ਨੂੰ ਅਸੀਂ ਪੁਕਾਰਦੇ ਸਾਂ, ਸਾਡੇ ਆਪਣੇ, ਚਲੇ ਗਏ।
ਚਿੰਨ੍ਹ ਤਾਂ ਛੱਡ ਗਏ, ਪਰ ਸਬੂਤ ਨਹੀਂ।
ਖ਼ਬਰ ਸੀ ਕਿ ਸਾਨੂੰ ਅਗਵਾ ਕਰਕੇ ਤਿੰਨ ਤਿੰਨ ਪਰਚੇ ਕੱਟਦੇ, ਹਰ ਵਾਰ ਹੋਰ ਨਾਂ ਲਾ ਕੇ, ਫੇਰ
ਤਸੀਹੇ, ਜਬਰੀ ਵਸੂਲੀਆਂ, ਵੱਢ ਟੁੱਕ ਕੇ ਲਾਸ਼ਾਂ ਜਾਲਦੇ।
ਅਤਿ ਦਰਜੇ ਦੇ ਝੂਠੇ ਪੁਲਿਸ ਮੁਕਾਬਲੇ, ਸਰਕਾਰਾਂ ਦੀ ਮਨਜ਼ੂਰੀ ਮਸਕੀਨੀ ਦੀ ਕਤਲੇਆਮ ਦੀ, ਦਿੱਤੀ ਚਲਾ।
ਨਗਰ ਪਾਲਿਕਾ ਦੇ ਕੂੜੇ ਵਾਲੇ ਟਰੱਕਾਂ ਤੇ ਬੰਦ ਹੋ ਗਏ ਦਰਿਆਵਾਂ ਵਿੱਚ ਸੜਿਆਂਦ ਸੀ ਉਹੀ।
ਸ਼ਾਇਦ ਲਾਸ਼ਾਂ ਨੂੰ ਵੀ ਪਤਾ ਹੈ ਕਿ ਗੈਰ ਕੁਦਰਤੀ ਢੰਗ ਨਾਲ ਉਨ੍ਹਾਂ ਦਾ ਖੁਰਾ ਖੋਜ ਮਿਟਾਉਣ ਤੇ ਉਨ੍ਹਾਂ ਕਿਵੇਂ ਸੜਨਾ ਹੈ, ਗਲਣਾ ਹੈ।
ਟੋਏ ਵਰਗੇ ਢਿੱਡਾਂ ਵਾਲੀਆਂ ਗਿਲਝਾਂ ਦੀ ਵੀ ਹੋ ਗਈ ਤ੍ਰਿਪਤੀ, ਦੁਖ ਤੋਂ ਪਰੇ।
ਮਜ਼ਾਕ ਭਰੀਆਂ ਪੁਲਿਸ ਰਪਟਾਂ ਕਿੰਝ ਦੱਸਦੀਆਂ ਕਿ ਲਾਸ਼ਾਂ ਫੂਕਣ ਵਾਲੀ ਲੱਕੜ ਮੁੱਕ ਗਈ।
ਪਰ ਕੁਦਰਤ ਵਿਚਲੀ ਮਾਂ ਨੂੰ ਭੁੱਲਣ ਦਾ ਰੋਗ ਨਹੀਂ ਤੇ ਨਾਂ ਹੀ ਉਹ ਹੈ ਭੁੱਲਦੀ।
ਤੇ ਨਾਂ ਹੀ ਭੁੱਲਣ ਉਸਦੇ ਲਾਲ।
ਨਾਂ ਹੀ ਹੈ ਇਹ ਮਹਿਕੂਮ ਹੋਣ ਵਾਲੀ ਹੈ, ਨਾਸਵਾਨ ਮਨੁੱਖਾਂ ਦੀ, ਨਾਂ ਹੀ ਇਸ ਪਾਉਣੀ ਹੈ ਪਿਰਤ ਨਵੀਂ,
ਨਾਂ ਹੀ ਪਿਰਤ ਨਵੀਂ ਪਾਉਣਗੇ ਇਸਦੇ ਲਾਲ।
ਅਸਾਂ ਪੱਤਰ ਲਿਖਿਆ ਉਸਨੂੰ
ਉਸ ਬਾਰੇ
ਉਸ ਦੇ ਰਾਹੀਂ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਦ ਦੇਖੀ ਇਹ ਲਿਖਣ ਦੀ ਘਟਨਾ।
ਕੇਵਲ ਮਾਂ ਦੀ ਮਮਤਾ ਹੀ ਨਹੀਂ,
ਕੇਵਲ ਸਾਡੀ ਨਿਮਰਤਾ ਹੀ ਨਹੀਂ,
ਕੇਵਲ ਸਾਡੀ ਕਵਿਤਾ ਹੀ ਨਹੀਂ,
ਸਾਡੀ ਮੁੱਢ ਕਦੀਮੀ ਮਾਨਵਤਾ, ਸਾਡਾ ਅੰਦਰਲਾ ਡੂੰਘਾ ਰਾਗ,
ਨਿਧਾਨ ਹੈ ਵਿੱਚ ਗ੍ਰੰਥ।
ਇੱਕ ਸੁਰ ਪਰਗਟ ਪਈ ਬਣ ਪੰਥ।
ਇਹ ਹੋਇਆ ਤਦ ਜਦ ਇਸ ਮਾਂ ਨੇ ਕੀਤੀ ਸਾਡੀ ਦੇਖ ਭਾਲ,
ਸਾਨੂੰ ਛੁਹਿਆ, ਤੇ ਨਜ਼ਰ ਉਸਦੀ ਨੇ ਕੀਤੀਆਂ ਸਾਡੀਆਂ ਤੇਗਾਂ ਸੁਰਜੀਤ।
ਇਸ ਮਹਾ ਨਾਚ ਵਿੱਚ ਉਸਦੇ ਸਾਰੇ ਧੀਆਂ ਤੇ ਪੁੱਤ ਸ਼ਾਮਿਲ ਹਨ ਨਗਾਰੇ ਦੇ ਬੱਚਿਆਂ ਨਾਲ।
ਇਹ ਸਮਝਦਿਆਂ ਕਿ ਬੇ ਸਮਝੀ ਹੈ ਕਿਸੇ ਇੱਕ ਉੱਤਰ ਦੀ ਭਾਲ,
ਆਓ ਇਨ੍ਹਾਂ ਪ੍ਰਸ਼ਨਾਂ ਨਾਲ ਨਾ ਬਿਰਥਾ ਗਵਾਈਏ ਆਪਣਾ ਇਹ ਜੀਵਨ ਨਾਚ ਜਦੋਂ ਕਿ ਅਸੀਂ
ਆਪਣੇ ਡੂੰਘੇ ਨਾ ਮੁੱਕਣ ਵਾਲੇ ਸਵੈ ਰਾਜ਼ ਦੇ ਹੋਰ ਕੋਲ ਹੋ ਰਹੇ ਹਾਂ,
ਉਸਨੇ ਸਾਡੀ ਸਮਝ ਹੋਰ ਤੇਜ਼ ਕੀਤੀ, ਇੱਕ ਵਾਰ ਫੇਰ
ਹੁਣੇ ਹੀ।
ਅੱਜ ਸਾਡੇ ਦੁਆਲੇ ਪਏ ਦੇ ਗਲਤ ਤਰਜਮੇ ਨਕਾਰਦੇ ਹਾਂ, ਜੋ ਉਨ੍ਹਾਂ ਗੁਣੀ ਗਿਆਨੀਆਂ ਨੇ ਕੀਤੇ,
ਜਿਨ੍ਹਾਂ ਨੂੰ ਸੁੱਧ ਨਹੀਂ ਸੀ ਸਾਡੇ ਪਹਿਲੇ ਤੇ ਮੂਲ ਪ੍ਰੇਮ ਪੱਤਰਾਂ ਦੀ ਜੋ ਅਸੀਂ ਆਪਣੇ ਆਪ ਨੂੰ ਖ਼ੁਦ ਕਲਮਬੰਦ ਕੀਤੇ ਸਨ।
ਅਸੀਂ ਇਥੇ ਹਾਂ, ਹੁਣ, ਪੜ੍ਹਦੇ ਉਹ ਪੱਤਰ ਉੱਚੀ ਉੱਚੀ,
ਬੁਤਾਂ ਰਾਹੀਂ, ਸ਼ਕਲ, ਹਾਸੇ ਤੇ ਪੜ੍ਹਾਈ ਰਾਹੀਂ,
ਇੱਕ ਗੀਤ,
ਇੱਕ ਹੇਕ,
ਇੱਕ ਰਟ,
ਇੱਕ ਮਧੁਰਤਾ,
ਇਹ ਨਾ ਮਾਪੀ ਜਾਣ ਵਾਲੀ ਮਧੁਰਤਾ
ਮੇਰਾ ਇੰਤਜ਼ਾਰ ਕਰੋ,
ਮੇਰਾ ਇੰਤਜ਼ਾਰ ਕਰੋ।
ਕਰੋ ਕਿਰਪਾ,
ਕਰੋ ਕਿਰਪਾ।
ਮੇਰਾ ਇੰਤਜ਼ਾਰ ਕਰੋ ਤੇ ਮੈਂ ਆਪ ਦਾ ਇੰਤਜ਼ਾਰ ਕਰਾਂਗਾ।

As Sikh people, we claim no god. We center the formless as a spirit that resides in every being. We also do not separate a creator from their creation. This object was built as an object of resonance for people who through sound, continue to search. This interrogative act of listening is at the heart of Sikhi and reveals itself to be an ongoing conversation through time and place, and is essential in that it instills freedom and creativity while opening up infinite possibilities for us to think about, it enables us to draw upon continued emotional, spiritual, and intellectual centers.
History is also considered here in the context of continued state-sponsored attacks upon the Sikh people, including the 1984 genocide exemplified by operations Blue Star up until May 2023 when the Indian government shut down the internet in Punjab and hunted Sikh people again (you’ll see their tactics referenced in the piece). The sculpture intentionally uses a calatorao marble that is often chosen to memorialize actors of the state. This consideration is rarely permitted as public memory to Sikhs (unless it serves a particular narrative). In being able to exhibit without censorship as an artist within institutional spaces (and hopefully public ones in the future) this kind of object-making breaks through some of those restrictions and lets people gather, memorialize, and exchange around such an intentional object (to which I’m grateful for) while the artworks evoke multiple resonances, at their core is a desire for awakening, connection and understanding: call and response.